ਇਸ ਲੜਕੀ ਨਾਲ ਵਿਆਹ ਕਰਨ ‘ਤੇ ਮਿਲਣਗੇ 1200 ਕਰੌੜ, ਪਰ ਕੋੲੀ ਤਿਅਾਰ ਨਹੀ ਹੈ ਵਿਅਾਹ ਕਰਵਾੳੁਣ ਨੂੰ ਦੇਖੋ ਕਿ ਹੈ ਕਾਰਨ

ਹਾਂਗਕਾਂਗ ਦੀ ਇਸ ਖੂਬਸੂਰਤ ਲੜਕੀ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ ਜਿਸਦਾ ਕਾਰਨ ਹੈ ਇਸ ਅਰਬਪਤੀ ਕੁੜੀ ਦਾ ਵਿਆਹ ਨਾ ਹੋਣਾ ।ਜੀ ਹਾਂ ,ਇਹ ਲੜਕੀ ਖੂਬਸੂਰਤ ਹੋਣ ਦੇ ਨਾਲ-ਨਾਲ ਅਮੀਰ ਵੀ ਹੈ।ਪਰ ਅਜੀਬ ਗੱੱਲ ਇਹ ਹੈ ਕਿ ਇਨਾਂ ਦੋਨਾਂ ਗੱੱਲਾਂ ਦੇ

ਬਾਵਜੂਦ ਇਸਦਾ ਵਿਆਹ ਨਹੀਂ ਹੋ ਪਾ ਰਿਹਾ ।ਹਾਂਗਕਾਂਗ ਦੀ ਰਹਿਣ ਵਾਲੀ ਇਸ ਲੜਕੀ ਦੇ ਪਿਤਾ ਨੇ ਵਿਆਹ ਦਾ ਪ੍ਰਸਤਾਅ ਪੇਸ਼ ਕਰਦੇ ਹੋਏ ਇਹ ਤੱੱਕ ਕਹਿ ਦਿੱੱਤਾ ਕਿ ਉਸ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ 1200 ਕਰੌੜ ਦਾ ਮਾਲਿਕ ਵੀ ਬਣਾਇਆ ਜਾਏਗਾ ।ਜ਼ਿਕਰੇਖਾਸ ਹੈ ਕਿ 33 ਸਾਲਾ ਜੀਨੀ ਚਾਓ ਇਸਤੋਂ ਚਾਰ ਸਾਲ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਛਾਹ ਚੁੱੱਕੀ ਹੈ ।ਜੀਨੀ ਦੇ ਵਿਆਹ ਨਾ ਹੋਣ

ਦਾ ਕਾਰਨ ਹੈ ਉਸਦਾ ਸਮਲਿੰਗੀ ਹੋਣਾ ਜਿਸ ਕਾਰਨ ਉਹ ਕਿਸੀ ਵੀ ਲੜਕੇ ਨਾਲ ਵਿਆਹ ਕਰਾਉਣ ਦੀ ਹਾਮੀ ਨਹੀਂ ਭਰ ਰਹੀ ।ਜਿਸਦੀ ਚਿੰਤਾ ਉਸਦੇ ਪਿਤਾ ਨੂੰ ਦਿਨ ਪ੍ਰਤੀ ਦਿਨ ਸਤਾ ਰਹੀ ਹੈ।ਜਦੋਂ ਜੀਨੀ ਦੇ ਪਿਤਾ ਨੂੰ ਪਤਾ ਲਗਿਆ ਕਿ ਉਸਦੀ ਧੀ ਪਿਛਲੇ 6 ਸਾਲਾਂ ਤੋਂ ਕਿਸੀ ਲੜਕੀ ਨਾਲ ਰਿਲੇਸ਼ਨ ‘ਚ ਹੈ ਤਾਂ ਉਸਦੇ ਹੋਸ਼ ਉੜ ਗਏ ਤੇ ਉਨਾਂ ਜੀਨੀ ਦਾ ਤੁਰੰਤ ਹੀ ਵਿਆਹ ਕਰਨ ਦਾ ਫੈਸਲਾ ਲਿਆ ਪਰ ਅਜੇ ਤੱੱਕ ਕੋਈ ਵੀ ਲੜਕਾ ਜਿਨੀ ਦੇ ਦਿਲ ਨੂੰ ਮੌਹ ਨਹੀਂ ਪਾਇਆ।

Leave a Reply

Your email address will not be published. Required fields are marked *